ਤਾਰੇ ਬਹੁਤ ਦੂਰ

ਪਰ ਬਹੁਤ ਨਜ਼ਦੀਕ

ਤਾਰੇ, ਕਦੇ ਹੀਰੇ ਬਣਦੇ

ਕਦੇ ਫੁਲ,

ਕਾਲੀ ਚਦਰ ਤੇ ਮੋਤੀ ਜਹੇ ਲਗਦੇ

ਮੈਨੁ ਵੇਖਦੇ , ਅਖਾਂ ਵਿਚ ਝਾੰਕਦੇ

ਮਾਂ ਦੇ ਦਿਲ ਵਾਗ ਸਾਫ਼ ਦਿਸਦੇ

ਓਹ ਅਪਨੇ ਜੇ ਵਿਛਰ ਗਏ ਕਲ

ਰੋਜ਼ ਮੇਰੇ ਵੇਹਡੇ ਦੇ ਉਪਰ ਚਮਕਦੇ

ਹੋੰਦ ਆਪਨੀ ਨੂ ਦਰ੍ਸਾਨਦੇ

ਤੇ ਦੁਰੋਂ ਅਸੀਸਾਂ ਦੇਈ ਜਾਂਦੇ !!

-jasnoor

Photo By:
Submitted by: jasnoor
Submitted on: Mon Nov 11 2013 22:58:05 GMT+0530 (IST)
Category: Original
Language: Punjabi

– Read submissions at https://abillionstories.wordpress.com
– Submit a poem, quote, proverb, story, mantra, folklore, article, painting, cartoon or drawing at http://www.abillionstories.com/submit